ਜ਼ਿਲਾ ਗੁਰਦਾਸਪੁਰ ਅੰਦਰ ਮੰਤਰੀ ਦੀ ਆਮਦ ਦਾ ਅਸਰ: ਚੈਕਿੰਗ ਦੋਰਾਂਨ ਪਾਈ ਗਈ ਗੈਰ ਕਾਨੂੰਨੀ ਮਾਈਨਿੰਗ, ਹੋਇਆ ਪਰਚਾ ਦਰਜ

ਗੁਰਦਾਸਪੁਰ, 18 ਮਈ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਅੰਦਰ ਮੰਗਲਵਾਰ ਨੂੰ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੌਰੇ ਦਾ ਅਸਰ ਵੇਖਣ ਨੂੰ ਮਿਲਿਆਂ ਹੈ। ਦੱਸਣਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਵੱਲੋਂ ਜ਼ਿਲਾ ਗੁਰਦਾਸਪੁਰ ਅੰਦਰ ਮੰਗਲਵਾਰ ਨੂੰ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਉਹ ਕਾਹਨੂੰਵਾਨ ਛੰਬ ਵਿੱਖੇ ਸਥਿਤ ਛੋਟਾ ਘਲੂਘਾਰਾ ਸਾਹਿਬ … Continue reading ਜ਼ਿਲਾ ਗੁਰਦਾਸਪੁਰ ਅੰਦਰ ਮੰਤਰੀ ਦੀ ਆਮਦ ਦਾ ਅਸਰ: ਚੈਕਿੰਗ ਦੋਰਾਂਨ ਪਾਈ ਗਈ ਗੈਰ ਕਾਨੂੰਨੀ ਮਾਈਨਿੰਗ, ਹੋਇਆ ਪਰਚਾ ਦਰਜ